Map Graph

ਚਿਤੌਰਾ ਝੀਲ

ਚਿਤੌਰਾ ਝੀਲ, ਜਿਸ ਨੂੰ ਅਸ਼ਟਵਾਰਕਾ ਝੀਲ ਵੀ ਕਿਹਾ ਜਾਂਦਾ ਹੈ) ਉੱਤਰ ਪ੍ਰਦੇਸ਼, ਭਾਰਤ ਵਿੱਚ ਇੱਕ ਝੀਲ ਹੈ। ਇਹ ਬਹਿਰਾਇਚ ਸ਼ਹਿਰ ਤੋਂ 8 ਕਿਲੋਮੀਟਰ, ਗੋਂਡਾ ਰੋਡ 'ਤੇ, ਜਿਤੋਰਾ ਜਾਂ ਚਿਤੌਰਾ ਪਿੰਡ ਦੇ ਨੇੜੇ ਹੈ। ਅਗਸਤ-ਅਕਤੂਬਰ ਦੌਰਾਨ ਬਹੁਤ ਸਾਰੇ ਪ੍ਰਵਾਸੀ ਪੰਛੀ ਵੀ ਇੱਥੇ ਪਾਏ ਜਾਂਦੇ ਹਨ। ਇੱਕ ਛੋਟੀ ਨਦੀ, ਤੇਰੀ/ਟੇਢੀ ਨਦੀ, ਇਸ ਝੀਲ ਵਿੱਚੋਂ ਨਿਕਲਦੀ ਹੈ। ਇਹ ਨਦੀ ਗੋਂਡਾ ਤੋਂ ਅੱਗੇ ਜਾ ਕੇ ਸਰਯੂ ਨਦੀ ਵਿੱਚ ਰਲ ਜਾਂਦੀ ਹੈ। ਮਿਥਿਹਾਸਕ ਗ੍ਰੰਥਾਂ ਵਿੱਚ ਇਸ ਦਾ ਜ਼ਿਕਰ ਕੁਟੀਲਾ ਨਦੀ ਵਜੋਂ ਕੀਤਾ ਗਿਆ ਹੈ।

Read article